3,500 ਰੁਪਏ ਦਾ ਟੈਬਲੇਟ ਹੁਣ ਦੂਰ ਨਹੀਂ ਨਵੀਂ ਦਿੱਲੀ, 18 ਮਈ (ਹਿ0ਸ0)। ਟੈਕਨਾਲੋਜੀ ਦੇ ਇਸ ਦੌਰ ਵਿੱਚ ਭਾਰਤ ਦੂਰਸੰਚਾਰ ਨਿਗਮ ਨੇ ਸਸਤੇ ਟੈਬਲੇਟ ਬਾਜ਼ਾਰ 'ਚ ਉਤਾਰਨ ਦੀ ਤਿਆਰੀ ਕਰ ਲਈ ਹੈ। 3,500 ਰੁਪਏ ਤੋਂ 14,500 ਰੁਪਏ ਦੀ ਕੀਮਤ ਵਾਲੇ ਟੈਬਲੇਟ ਅੱਜ ਤੋਂ ਬਾਜਾਰ 'ਚ ਨਜ਼ਰ ਆਉਣਗੇ। ਸ਼ੁਰੂਆਤ 'ਚ ਇਹ ਟੈਬਲੇਟ ਨਿਗਮ ਦੇ ਹੈਲਪਲਾਈਨ ਸੈਂਟਰਾਂ 'ਤੇ ਗਾਹਕਾਂ ..
|